ਮੱਧ ਪ੍ਰਦੇਸ਼ ਦੇ ਗੁਨਾ ਚ ਯਾਤਰੀ ਬੱਸ ਨੂੰ ਅੱਗ, 12 ਲੋਕਾਂ ਜ਼ਿੰਦਾ ਸੜ੍ਹੇ
ਮੱਧ ਪ੍ਰਦੇਸ਼ ਦੇ ਗੁਨਾ ਚ ਦੇਰ ਸ਼ਾਮ ਇੱਕ ਡੰਪਰ ਨਾਲ ਟਕਰਾਉਣ ਤੋਂ ਬਾਅਦ ਇੱਕ ਯਾਤਰੀ ਬੱਸ ਨੂੰ ਅੱਗ ਲੱਗ ਗਈ। 12 ਲੋਕਾਂ ਨੂੰ ਜ਼ਿੰਦਾ ਸੜ ਗਏ ਇਸ ਦੇ ਨਾਲ ਹੀ ਡੰਪਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਇਸ ਤਰ੍ਹਾਂ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਇਸ ਦੀ…
