7.6 ਫੁੱਟ ਲੰਬਾ ਜਗਦੀਪ ਸਿੰਘ ਨਸ਼ੇ ਦੀ ਆਦੀ ਪਤਨੀ ਦੀ ਪੂਰਤੀ ਲਈ ਕਰਦਾ ਤਸਕਰੀ ਦਾ ਧੰਦਾ
ਅਮਰੀਕਾ ਦੇ ਗੌਟ ਟੈਲੇਂਟ ‘ਤੇ ਪਹੁੰਚ ਕੇ ਦੁਨੀਆ ਭਰ ‘ਚ ਨਾਮਣਾ ਖੱਟਣ ਵਾਲਾ 7.6 ਫੁੱਟ ਲੰਬਾ ਜਗਦੀਪ ਸਿੰਘ ਹੁਣ ਸਲਾਖਾਂ ਪਿੱਛੇ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਦੀ ਹਿਰਾਸਤ ਵਿੱਚ ਰਹਿੰਦੇ ਹੋਏ ਜਗਦੀਪ ਨੇ ਦੱਸਿਆ ਕਿ ਉਸਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ। ਉਹ ਆਪਣੀ ਪਤਨੀ ਦੇ ਨਸ਼ੇ ਦੀ ਪੂਰਤੀ ਲਈ ਇਸ ਧੰਦੇ ਵਿੱਚ…
