ਸੰਸਦ ਸੁਰੱਖਿਆ ਕੁਤਾਹੀ ਦੇ ਮਾਮਲੇ ‘ਚ ਮੁਲਜ਼ਮਾਂ ਦਾ 15 ਦਿਨਾਂ ਲਈ ਵਧਾਇਆ ਰਿਮਾਂਡ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੰਸਦ ਸੁਰੱਖਿਆ ਕੁਤਾਹੀ ਦੇ ਮਾਮਲੇ ਵਿੱਚ ਪੰਜਵੇਂ ਮੁਲਜ਼ਮ ਲਲਿਤ ਝਾਅ ਦੇ ਪੁਲੀਸ ਰਿਮਾਂਡ ਵਿੱਚ 5 ਜਨਵਰੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਅਦਾਲਤ ਨੇ 4 ਹੋਰ ਮੁਲਜ਼ਮਾਂ ਸਾਗਰ ਸ਼ਰਮਾ, ਨੀਲਮ, ਮਨੋਰੰਜਨ ਡੀ ਅਤੇ ਅਮੋਲ ਸ਼ਿੰਦੇ ਦੀ ਪੁਲਿਸ ਹਿਰਾਸਤ 15 ਦਿਨਾਂ ਲਈ ਵਧਾ ਦਿੱਤੀ…
