ਦਿੱਲੀ ਦੇ ਸਦਰ ਬਾਜ਼ਾਰ ‘ਚ ਜ਼ੋਰਦਾਰ ਧਮਾਕਾ, ਲੋਕ ਦਹਿਸ਼ਤ ‘ਚ
ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਸਦਰ ਬਾਜ਼ਾਰ ਦੇ ਵਿਅਸਤ ਬਾਜ਼ਾਰ ‘ਚ ਅੱਜ ਸ਼ਾਮ ਕਰੀਬ 6:15 ਵਜੇ ਇਕ ਦੁਕਾਨ ‘ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇੱਥੋਂ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਇੱਕ ਦੁਕਾਨ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਕਾਲਾ ਧੂੰਆਂ ਨਿਕਲਿਆ। ਜਿਸ ਤੋਂ ਬਾਅਦ ਇੱਥੋਂ ਦੇ ਬਾਜ਼ਾਰ ‘ਚ ਹਫੜਾ-ਦਫੜੀ ਮਚ ਗਈ, ਇਸ ਧਮਾਕੇ ‘ਚ…
