ਕ੍ਰਿਕਟਰ ਵਹਾਬ ਰਿਆਜ਼ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਪੰਜਾਬ ਦੇ ਖੇਡ ਮੰਤਰੀ ਨਿਯੁਕਤ
ਪਾਕਿਸਤਾਨ : ਬੰਗਲਾਦੇਸ਼ ਪ੍ਰੀਮੀਅਰ ਲੀਗ ‘ਚ ਗੇਂਦ ਨਾਲ ਤਬਾਹੀ ਮਚਾਉਣ ਵਾਲੇ ਪਾਕਿਸਤਾਨ ਦੇ ਸਟਾਰ ਗੇਂਦਬਾਜ਼ ਵਹਾਬ ਰਿਆਜ਼ ਨੂੰ ਟੂਰਨਾਮੈਂਟ ਦੇ ਮੱਧ ‘ਚ ਵੱਡੀ ਖਬਰ ਮਿਲੀ ਹੈ। ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਪੰਜਾਬ ਦਾ ਕਾਰਜਕਾਰੀ ਖੇਡ ਮੰਤਰੀ ਨਿਯੁਕਤ ਕੀਤਾ ਗਿਆ ਹੈ। ਗਵਰਨਰ ਬਲਿਗ ਉਰ ਰਹਿਮਾਨ ਨੇ ਲਾਹੌਰ ਦੇ ਗਵਰਨਰ ਹਾਊਸ ਵਿਖੇ ਨਵ-ਨਿਯੁਕਤ ਕੈਬਨਿਟ…
