ਭਾਰਤ ਨੇ 17 ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕਰਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਘਰ ਭੇਜ ਦਿੱਤਾ ਹੈ
ਭਾਰਤ ਵਿੱਚ ਕੈਦ 17 ਪਾਕਿਸਤਾਨੀ ਨਾਗਰਿਕਾਂ ਨੂੰ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਰਿਪੋਰਟ ਮੁਤਾਬਕ ਰਿਹਾਅ ਕੀਤੇ ਗਏ 17 ਕੈਦੀਆਂ ਵਿੱਚੋਂ 12 ਮਛੇਰੇ ਅਤੇ ਪੰਜ ਸਿਵਲ ਕੈਦੀ ਹਨ। ਇਨ੍ਹਾਂ ਵਿੱਚੋਂ ਕੁਝ ਮਛੇਰੇ 2013 ਵਿੱਚ ਫੜੇ ਗਏ ਸਨ, ਜੋ ਪਾਣੀਆਂ ਵਿੱਚ ਮੱਛੀਆਂ ਫੜਦੇ ਹੋਏ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖ਼ਲ ਹੋਏ…
