ਯੂਏਈ ਤੋਂ ਨਿਕਾਰਾਗੁਆ ਜਾ ਰਹੇ ਜਹਾਜ਼ ਦੇ 303 ਭਾਰਤੀ ਫਰਾਂਸ ਦੀ ਹਿਰਾਸਤ ‘ਚ
ਯੂਏਈ ਤੋਂ ਨਿਕਾਰਾਗੁਆ ਜਾ ਰਹੇ ਇੱਕ ਜਹਾਜ਼ ਨੂੰ ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਸ਼ੁੱਕਰਵਾਰ ਰਾਤ ਤੋਂ ਰੋਕ ਦਿੱਤਾ ਗਿਆ ਹੈ। ਇਸ ਵਿੱਚ 303 ਭਾਰਤੀ ਮੌਜੂਦ ਹਨ। ਜੋ ਇਸ ਸਮੇਂ ਫਰਾਂਸ ਦੀ ਹਿਰਾਸਤ ਵਿੱਚ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਨ੍ਹਾਂ ‘ਚੋਂ 11 ਅਜਿਹੇ ਨਾਬਾਲਗ ਹਨ ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਨਾਲ ਨਹੀਂ ਹਨ। ਰਿਪੋਰਟ…
