ਸੀਨੀਅਰ IAS ਅਫ਼ਸਰ VK Singh ਦੀ ਪੰਜਾਬ ਵਾਪਸੀ, ਮਿਲੇਗੀ ਅਹਿਮ ਜ਼ਿੰਮੇਵਾਰੀ
ਚੰਡੀਗੜ੍ਹ: ਪੰਜਾਬ ਕਾਡਰ 1990 ਬੈਚ ਦੇ ਸੀਨੀਅਰ IAS ਅਫ਼ਸਰ ਵਿਜੇ ਕੁਮਾਰ ਸਿੰਘ ਪੰਜਾਬ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾ ਉਹ ਕੇਂਦਰੀ ਸਰਕਾਰ ਵਿਚ ਰੱਖਿਆ ਮੰਤਰਾਲੇ ਵਿਚ ਤਾਇਨਾਤ ਸਨ। ਪੰਜਾਬ ਸਰਕਾਰ ਦੀ ਬੇਨਤੀ ਤੋਂ ਬਾਅਦ ਹੀ ਕੇਂਦਰੀ ਸਰਕਾਰ ਨੇ ਉਨ੍ਹਾਂ ਨੂੰ ਰਿਲੀਵ ਕੀਤਾ ਹੈ। Bibi Jagir Kaur ਦੀ Shiromani Akali Dal ‘ਚ ਵਾਪਸੀ ? |…
