ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਖਰੀਦੇ ਬਿਨ੍ਹਾਂ ਹੀ ਲੱਖਾਂ ਡਕਾਰ ਗਏ ਅਫਸਰ
ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਮਸ਼ੀਨਾਂ ਖਰੀਦਣ ਲਈ ਸਬਸਿਡੀ ਦੇਣ ਦੀ ਗੱਲ ਕਹਿ ਰਹਿ ਹੈ। ਪਰ ਹੁਣ ਇਸ ਮਾਮਲੇ ਚੋਂ ਵੀ ਵੱਡਾ ਘੋਟਾਲਾ ਹੋਣ ਦੀ ਜਾਣਕਾਰੀ ਮਿਲੀ ਹੈ। ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਬਸਿਡੀ ਦੇਣੀ ਸੀ ਉਹ ਅਫਸਰ ਹੀ ਖਾ ਗਏ। ਦੋ ਜ਼ਿਲਿਆਂ ਫਰੀਦਕੋਟ ਅਤੇ ਫਾਜਿਲਕਾ ਚੋ ਅਜਿਹੇ 1800 ਦੇ ਕਰੀਬ ਮਾਮਲੇ ਸਾਹਮਣੇ…
