ਬਲਾਤਕਾਰ ਕਤਲ ਮਾਮਲੇ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ

ਰੋਹਤਕ ਦੀ ਸੁਨਾਰੀਆ ਜੇਲ ਬੰਦ ਰਾਮ ਰਹੀਮ ਨੂੰ ਤਿੰਨ ਹਫਤਿਆਂ ਦੀ ਫਰਲੋ ਮਿਲੀ ਹੈ।ਇਸ ਦੌਰਾਨ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ।  ਇਸ ਸਬੰਧੀ ਬਾਗਪਤ ਪ੍ਰਸ਼ਾਸਨ ਤੋਂ ਰਾਮ ਰਹੀਮ ਦੇ ਚਾਲ-ਚਲਣ ਸਬੰਧੀ ਰਿਪੋਰਟ ਮੰਗੀ ਗਈ ਸੀ। ਇਸ ਦੇ ਬਾਵਜੂਦ ਰਾਮ ਰਹੀਮ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਦੇ ਮੱਦੇਨਜ਼ਰ ਸੁਨਾਰੀਆ ਜੇਲ ਕੰਪਲੈਕਸ ਦੇ…

Read More

ਜੈਪੁਰ ਤੋਂ ਬੈਂਗਲੁਰੂ ਜਾ ਰਿਹਾ ਸੀ ਜਹਾਜ਼ ⋆ D5 News

ਜੈਪੁਰ ਤੋਂ ਬੈਂਗਲੁਰੂ ਜਾਣ ਵਾਲੀ ਫਲਾਈਟ ਦੇ ਅੱਧੇ ਰਸਤੇ ‘ਚ ਅੱਜ ਇਕ ਯਾਤਰੀ ਨੇ ਸ਼ਰਾਬ ਦੇ ਨਸ਼ੇ ‘ਚ ਹੰਗਾਮਾ ਕਰ ਦਿੱਤਾ। ਇਸ ਸ਼ਰਾਬੀ ਯਾਤਰੀ ਨੇ ਫਲਾਈਟ ‘ਚ ਮੌਜੂਦ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ। ਹੋਰ ਯਾਤਰੀਆਂ ਅਤੇ ਸਟਾਫ ਦੀ ਸਲਾਹ ਤੋਂ ਬਾਅਦ ਯਾਤਰੀ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ ਗਿਆ। ਬੈਂਗਲੁਰੂ ਪਹੁੰਚਣ ‘ਤੇ ਫਲਾਈਟ…

Read More

ਇੰਫਾਲ ਹਵਾਈ ਅੱਡੇ ਦੇ ਨੇੜੇ ਯੂਐਫਓ ਦੇਖੇ ਜਾਣ ਦੀ ਸੂਚਨਾਤੋਂ ਤੁਰੰਤ ਬਾਦ, ਭਾਰਤੀ ਹਵਾਈ ਸੈਨਾ ਭਾਲ ਲਈ ਰਾਫੇਲ ਲੜਾਕੂ ਜਹਾਜ਼ ਨੂੰ ਕੀਤਾ ਰਵਾਨਾ

ਇੰਫਾਲ ਹਵਾਈ ਅੱਡੇ ਦੇ ਨੇੜੇ ਇੱਕ ਅਣਪਛਾਤੀ ਉਡਾਣ ਵਸਤੂ (ਯੂਐਫਓ) ਦੇਖੇ ਜਾਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ, ਭਾਰਤੀ ਹਵਾਈ ਸੈਨਾ (ਆਈਏਐਫ) ਨੇ ਉਨ੍ਹਾਂ ਦੀ ਭਾਲ ਲਈ ਆਪਣੇ ਰਾਫੇਲ ਲੜਾਕੂ ਜਹਾਜ਼ ਨੂੰ ਰਵਾਨਾ ਕੀਤਾ। ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਅਣਪਛਾਤੀ ਉਡਾਣ ਵਸਤੂ (ਯੂਐਫਓ) ਦੇਖੀ ਗਈ। ਇੰਫਾਲ ਹਵਾਈ ਅੱਡੇ ‘ਤੇ ਇਹ ਦੇਖਿਆ ਗਿਆ, ਜਿਸ ਤੋਂ…

Read More

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਤਹਿਤ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਸੱਦਣ ਦਾ ਫੈਸਲਾ

ਅੰਮ੍ਰਿਤਸਰ, 20 ਨਵੰਬਰ 2023- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਤਹਿਤ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ ਇਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਸੱਦਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ…

Read More

ਪੰਜਾਬ ਕੈਬਨਿਟ ਮੀਟਿੰਗ ਖ਼ਤਮ, ਕਈ ਫੈਸਲਿਆਂ ਨੂੰ ਮੰਨਜ਼ੂਰੀ ⋆ D5 News

ਚੰਡੀਗੜ੍ਹ, 20 ਨਵੰਬਰ 2023- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸੈਸ਼ਨ 28 ਤੇ 29 ਨਵੰਬਰ ਨੂੰ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਫੈਸਲਾ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿੱਚ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ…

Read More

ਭਗਵੰਤ ਸਰਕਾਰ ਨੇ ਮੁੜ ਸੱਦਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ⋆ D5 News

ਚੰਡੀਗੜ੍ਹ, 20 ਨਵੰਬਰ 2023- ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮੁੜ ਭਗਵੰਤ ਸਰਕਾਰ ਨੇ ਸੱਦ ਲਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਸੈਸ਼ਨ 28 ਨਵੰਬਰ ਅਤੇ 29 ਨਵੰਬਰ 2023 ਦੋ ਦਿਨ ਚੱਲੇਗਾ। ਸੈਸ਼ਨ ਵਿਚ ਵੱਖ ਵੱਖ ਬਿੱਲ ਪਾਸ ਕੀਤੇ ਜਾਣਗੇ। Post DisclaimerOpinion/facts in this article are author\’s own and geopunjab.com does not assume…

Read More

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹੁੰਚੇ ਬਠਿੰਡਾ ਵਿਜੀਲੈਂਸ ਦਫ਼ਤਰ, ਜ਼ਮੀਨ ਅਲਾਟਮੈਂਟ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

ਬਠਿੰਡਾ ਜ਼ਮੀਨ ਅਲਾਟਮੈਂਟ ਕੇਸ ਵਿੱਚ ਫਸੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦਫ਼ਤਰ ਪਹੁੰਚ ਗਏ ਹਨ। ਵਿਜੀਲੈਂਸ ਅਧਿਕਾਰੀਆਂ ਨੇ ਬਾਦਲ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਬਠਿੰਡਾ ਦਫ਼ਤਰ ਬੁਲਾਇਆ ਹੈ। Post DisclaimerOpinion/facts in this article are author\’s own and geopunjab.com does not assume any…

Read More

ਆਸਟ੍ਰੇਲਿਆ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਿਓ ਹੋ ਰਹੀ ਟੀਮ ਇੰਡੀਆ ਦੀ ਅਲੋਚਨਾ?

ਮੁੰਬਈ: ਆਸਟ੍ਰੇਲਿਆ ਨੇ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ 2023 ਦਾ ਫਾਇਨਲ ਆਪਣੇ ਨਾਂਅ ਕਰ ਲਿਆ ਹੈ। ਫਾਇਨਲ ਮੈਚ ਵਿਚ ਆਸਟ੍ਰੇਲਿਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਪਰ ਵਿਦੇਸ਼ੀ ਮੀਡੀਆ ਅਤੇ ਅਖ਼ਬਾਰਾਂ ਵਿਚ ਭਾਰਤੀ ਟੀਮ ਦੀ ਲਗਾਤਾਰ ਅਲੋਚਨਾ ਹੋ ਰਹੀ ਹੈ। ਇਸਦਾ ਕਾਰਨ ਦੱਸਿਆ ਜਾ ਰਿਹਾ ਭਾਰਤੀ ਟੀਮ ਦਾ ਮੈਚ ਤੋਂ ਵਰਤਾਅ। ਦਰਅਸਲ ਜੱਦੋ…

Read More

ਸਾਬਕਾ ਭਾਰਤੀ ਕ੍ਰਿਕੇਟਰ ਕਪਿਲ ਦੇਵ ਨੂੰ ਨਹੀਂ ਦਿੱਤਾ ਗਿਆ ਫਾਇਨਲ ਮੈਚ ਲਈ ਸੱਦਾ

ਮੁੰਬਈ: ਸਾਬਕਾ ਭਾਰਤੀ ਕ੍ਰਿਕੇਟਰ ਕਪਿਲ ਦੇਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤੀ-ਆਸਟ੍ਰੇਲਿਆ ਵਿਚਾਲੇ ਹੋਏ ਵਿਸ਼ਵ ਕੱਪ ਦੇ ਫਾਇਨਲ ਮੈਚ ਦੇਖਣ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ। 1983 ਵਿਚ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਬੀ.ਸੀ.ਸੀ.ਆਈ ਦੇ ਇਸ ਵਰਤਾਅ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। AAP MLA ਦੇ ਭਤੀਜੇ ਦੀ…

Read More

ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਰਕਮ ਹੜੱਪਣ ਲਈ ਆਪਣੇ ਹੀ ਪਿਤਾ ਦੀ ਦਿੱਤੀ ਸੁਪਾਰੀ

ਝਾਰਖੰਡ ਵਿੱਚ, ਇੱਕ ਕਲਯੁਗੀ ਪੁੱਤਰ ਨੇ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਰਕਮ ਹੜੱਪਣ ਲਈ ਆਪਣੇ ਹੀ ਪਿਤਾ ਦੀ ਸੁਪਾਰੀ ਦੇ ਦਿੱਤੀ,। ਪੁੱਤਰ ਨੇ ਆਪਣੇ ਪਿਤਾ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਉਹ ਇਸ ਸਾਜ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ। ਫਿਲਹਾਲ ਜ਼ਖਮੀ ਪਿਤਾ ਹਸਪਤਾਲ ‘ਚ ਮੌਤ ਨਾਲ ਲੜਾਈ ਲੜ ਰਿਹਾ…

Read More