ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ‘ਚ ਘਿਰੀ ਸਰਕਾਰ ⋆ D5 News
ਰੋਪੜ ‘ਚ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ‘ਚ ਸਰਕਾਰ ਘਿਰ ਗਈ ਹੈ। ਪਰਿਵਾਰ ਅਤੇ ਯੂਨੀਅਨ ਨੇ 12 ਅੱਧੀ ਰਾਤ ਤੱਕ ਐਸਐਸਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 12 ਅੱਧੀ ਰਾਤ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਵੇਰੇ ਲਾਸ਼ ਲੈ ਕੇ ਸੜਕ ’ਤੇ ਬੈਠ ਜਾਣਗੇ। ਬੁੱਧਵਾਰ ਦੇਰ ਸ਼ਾਮ ਰੋਪੜ ਦੇ ਐਸਐਸਪੀ…
