ਪਟਿਆਲਾ ਵਿਚ ਸਾਬਕਾ ਬੈਂਕ ਮੈਨੇਜਰ ਦਾ ਤੇਜ਼ਧਾਰ ਹਥਿਆਰ ਨਾਲ ਕ+ਤਲ ⋆ D5 News
Patiala News: ਪਟਿਆਲਾ ਵਿਚ ਅੱਜ ਸਵੇਰੇ ਮੰਗਭਾਗੀ ਘਟਨਾਂ ਵਾਪਰੀ ਹੈ। ਸੈਰ ਕਰਨ ਗਏ ਸਾਬਕਾ ਮੈਨੇਜਰ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋਂ ਹੋਈ ਹੈ। ਬਲਬੀਰ ਸਿੰਘ ਚਾਹਲ ਬੈਂਕ ਆਫ਼ ਬੜੋਦਾ ਰਿਟਾਇਰ ਸੀ। ਆਹ ਹੁੰਦੀ ਹੈ MLA ਦੀ ਪਾਵਰ, ਦੇਖੋ SSP ਤੋਂ ਕਿਵੇਂ ਮੰਗਵਾਈ ਮੁਆਫ਼ੀ? D5 Channel Punjabi…
