ਵਾਹ! ਸਕੂਲ ਬੋਰਡ ’ਚ ਦੂਜੀ ਵਾਰ ਚੋਣ ਜਿੱਤੀ ⋆ D5 News
ਪਹਿਲੀ ਵਾਰ ਕਿਸੀ ਨੇ 62% ਵੋਟਾਂ ਦੇ ਨਾਲ ਜਿੱਤ ਹਾਸਿਲ ਕੀਤੀ ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਬੀਤੇ ਕੱਲ੍ਹ ਜਿੱਥੇ ਭਾਰਤ ਦੇ ਵਿਚ ਅਧਿਆਪਕ ਦਿਵਸ ਮਨਾ ਕੇ ਆਪਣੇ-ਆਪਣੇ ਪੜ੍ਹਾਈ ਗੁਰੂਆਂ ਨੂੰ ਯਾਦ ਕੀਤਾ ਗਿਆ ਉਥੇ ਵਿਦੇਸ਼ਾਂ ਦੇ ਵਿਚ ਜਨਮੇ ਭਾਰਤੀ ਬੱਚੇ ਵੀ ਨਾ ਕੇਵਲ ਪੜ੍ਹਾਈ ਸਗੋਂ ਸਕੂਲੀ ਪ੍ਰਬੰਧਾਂ ਦੇ ਵਿਚ ਵੀ ਨਾਮਣਾ ਖੱਟ ਰਹੇ ਹਨ। ਵਿਦੇਸ਼ੀ ਸਕੂਲਾਂ…
