ਜੱਲਦ ਬਦਲੇ ਜਾਣਗੇ ਪੰਜਾਬ ਦੇ AG, ਮੌਜੂਦਾ AG ਵਿਨੋਦ ਘਈ ਤੋਂ ਨਾਰਾਜ਼ ਪੰਜਾਬ ਸਰਕਾਰ ⋆ D5 News
AG Vinod Ghai: ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ AG ਵਿਨੋਦ ਘਈ ਨਾਲ ਜੂੜੀ ਹੋਈ ਸਾਹਮਣੇ ਆ ਰਹੀ ਹੈ। ਬਹੁਤ ਜਲਦ ਪੰਜਾਬ ਸਰਕਾਰ ਪੰਜਾਬ ਦੇ AG ਵਿਨੋਦ ਘਈ ਨੂੰ ਬਦਲ ਕੇ ਨਵੇਂ AG ਦੀ ਨਿਯੁਕਤੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਪੰਜਾਬ ਦੇ AG ਵਿਨੋਦ ਘਈ ਵੱਲੋਂ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਨਾ ਰੱਖਣ…
