ਸਲਮਾਨ ਖਾਨ ਦੀ ਹੀਰੋਇਨ ਜ਼ਰੀਨ ਖਾਨ ‘ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਜ਼ਰੀਨ ਖਾਨ ‘ਤੇ ਸਾਲ 2018 ‘ਚ ਕਥਿਤ ਧੋਖਾਧੜੀ ਦਾ ਦੋਸ਼ ਹੈ। ਕੋਲਕਾਤਾ ਦੀ ਹੇਠਲੀ ਅਦਾਲਤ ਸਿਆਲਦਾਹ ਕੋਰਟ ਦੇ ਹੁਕਮ ‘ਚ ਜ਼ਰੀਨ ਖਾਨ ‘ਤੇ ਇਵੈਂਟ ਮੈਨੇਜਮੈਂਟ ਕੰਪਨੀ ਤੋਂ 12.5 ਲੱਖ ਰੁਪਏ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਰੀਨ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜ਼ਰੀਨ ਖਾਨ ਕੋਲਕਾਤਾ ‘ਚ 6 ਕਮਿਊਨਿਟੀ ਕਾਲੀ ਪੂਜਾ ਪੰਡਾਲਾਂ…
