ਬਠਿੰਡਾ ਪੁਲਿਸ ਦੀ ਗੱਡੀ ਲੈ ਫਰਾਰ ਹੋਇਆ ਲੁਟੇਰਾ ਹਰਿਆਣਾ ਪੁਲਿਸ ਨੇ ਫੜਿਆ
ਬਠਿੰਡਾ ‘ਚ ਲੁਟੇਰਾ ਪੁਲਿਸ ਦੀ ਈਕੋ ਗੱਡੀ ਲੈ ਕੇ ਫਰਾਰ ਹੋ ਗਿਆ। ਸੰਗਤ ਮੰਡੀ ਪੁਲੀਸ ਨੇ ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦਾ। ਇੱਥੋਂ ਮੌਕਾ ਪਾ ਕੇ ਉਹ ਕਾਰ ਲੈ ਕੇ ਭੱਜ ਗਿਆ ਪਰ ਹਰਿਆਣਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਪੰਪ ‘ਤੇ ਲੁੱਟ ਦੇ ਮਾਮਲੇ ‘ਚ ਰਾਜਵੀਰ…
