CM ਭਗਵੰਤ ਮਾਨ” ⋆ D5 News
ਚੰਡੀਗੜ੍ਹ: ਰਿਸ਼ਵਤ ਮਾਮਲੇ ‘ਚ ਫਸੇ ਪਟਵਾਰੀ..ਕਾਨੂੰਨਗੋ ਆਪਣੀ ਸਾਥੀਆਂ ਦੇ ਹੱਕ ਵਿਚ ਕਲਮ ਛੋੜ੍ਹ ਹੜਤਾਲ ਕਰਨ ਜਾ ਰਹੇ ਹਨ। ਦਰਅਸਲ ਇਨ੍ਹਾਂ ਨੇ ਦੋਸ਼ ਲਗਾਏ ਨੇ ਕਿ ਅਚਾਨਕ ਵਿਜੀਲੈਂਸ ਦੀ ਟੀਮ ਆਉਂਦੀ ਹੈ ਤੇ ਰਿਸ਼ਵਤ ਦੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਲੈ ਜਾਂਦੀ ਹੈ। ਹੁਣ ਇਸ ਮਾਮਲੇ ‘ਚ ਸੀ.ਐਮ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ…
