ਅੱਜ ਲੁਧਿਆਣਾ ‘ਚ ਕੀਤਾ ਜਾਵੇਗਾ ਆਦਮੀ 24 ਕਲੀਨਿਕਾਂ ਦਾ ਉਦਘਾਟਨ ⋆ D5 News
ਲੁਧਿਆਣਾ ਵਿੱਚ ਅੱਜ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 24 ਕਲੀਨਿਕ ਹਨ। ਸੀਐਮ ਭਗਵੰਤ ਮਾਨ ਲਾਈਵ ਸਟ੍ਰੀਮਿੰਗ ਰਾਹੀਂ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨਗੇ। ਲੁਧਿਆਣਾ ਵਿੱਚ ਪਹਿਲਾਂ ਹੀ 51 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਹੁਣ 24 ਨਵੇਂ ਸ਼ੁਰੂ ਹੋਣ ਨਾਲ ਇਨ੍ਹਾਂ ਦੀ ਗਿਣਤੀ ਵਧ ਕੇ 75 ਹੋ ਜਾਵੇਗੀ।ਇਸ ਤੋਂ ਪਹਿਲਾਂ 13…
