ਬੀਤੀ ਰਾਤ ਮਣੀਪੁਰ ‘ਚ ਭਾਰੀ ਗੋਲੀਬਾਰੀ, ਮਨੀਪੁਰ ਸਰਕਾਰ ਨੇ ਵਿਸ਼ੇਸ਼ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ⋆ D5 News
ਮਨੀਪੁਰ ਹਿੰਸਾ 2023: ਮਨੀਪੁਰ ਵਿੱਚ 4 ਮਈ ਨੂੰ ਭੀੜ ਵੱਲੋਂ ਦੋ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਸੜਕ ‘ਤੇ ਘਸੀਟਿਆ ਗਿਆ। ਇਸ ਦਾ ਵੀਡੀਓ 19 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ।ਉਦੋਂ ਤੋਂ ਸੂਬੇ ਵਿੱਚ ਹਿੰਸਾ ਵਧ ਗਈ ਹੈ। ਚਾਰਚੰਦਪੁਰ ਅਤੇ ਇੰਫਾਲ ਨੇੜੇ ਮੀਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਹੋਈ। ਇਸ ਦੌਰਾਨ SGPC ਦਾ…
