ਬਰਸਾਤ ਦਾ ਆਨੰਦ ਮਾਣ ਰਹੇ ਲੋਕ ਹੁਣ ਤਪਦੀ ਗਰਮੀ ਲਈ ਤਿਆਰ ਹਨ, ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ
ਚੰਡੀਗੜ੍ਹ: ਪਿਛਲੇ ਚਾਰ ਦਿਨਾਂ ਤੋਂ ਮੀਂਹ ਦਾ ਆਨੰਦ ਮਾਣ ਰਹੇ ਲੋਕ ਕੜਾਕੇ ਦੀ ਗਰਮੀ ਲਈ ਤਿਆਰ ਰਹਿਣ। ਤਾਜ਼ਾ ਮੌਸਮ ਦੀ ਭਵਿੱਖਬਾਣੀ ਅਨੁਸਾਰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੂਰਜ ਚਮਕੇਗਾ। ਵਿਰੋਧੀਆਂ ਦੀ ਏਕਤਾ, ਮੀਟਿੰਗ ਦਾ ਸੱਦਾ, ਸਰਕਾਰ ਲਈ ਮੁਸੀਬਤ D5 Channel Punjabi | ਨਵਜੋਤ…
