ਹੁਣ ਖਿਡਾਰੀਆਂ ਦੀ ਮਹਾਪੰਚਾਇਤ ਕੋਈ ਵੱਡਾ ਫੈਸਲਾ ਲੈ ਸਕਦੀ ਹੈ
WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਹਰਿਆਣਾ ‘ਚ ਇਕ ਹੋਰ ਵੱਡੀ ਮਹਾਪੰਚਾਇਤ ਹੋਈ, ਜਿਸ ‘ਚ ਬਜਰੰਗ ਪੂਨੀਆ ਦੀ ਬੇਨਤੀ ‘ਤੇ ਕੋਈ ਵੱਡਾ ਫੈਸਲਾ ਨਹੀਂ ਲਿਆ ਗਿਆ। ਦੂਜੇ ਪਾਸੇ ਬਜਰੰਗ ਪੂਨੀਆ ਨੇ ਖਿਡਾਰੀਆਂ ਦੀ ਮਹਾਪੰਚਾਇਤ ਬੁਲਾਉਣ ਦਾ ਐਲਾਨ ਕੀਤਾ, ਜਿਸ ਦੀ ਤਰੀਕ 3-4 ਦਿਨਾਂ ‘ਚ ਐਲਾਨੀ ਜਾਵੇਗੀ। ਮਹਾਪੰਚਾਇਤ ਵਿੱਚ ਸ਼ਾਮਲ…
