ਡੀਆਈਜੀ ਇੰਦਰਬੀਰ ਸਿੰਘ ਵਿਜੀਲੈਂਸ ਦੇ ਰਾਡਾਰ ‘ਤੇ, 10 ਲੱਖ ਦੀ ਰਿਸ਼ਵਤ ਦੇ ਮਾਮਲੇ ‘ਚ ਨਾਮਜ਼ਦ
ਚੰਡੀਗੜ੍ਹ: ਪਹਿਲਾਂ ਲੀਡਰ ਤੇ ਹੁਣ ਪੁਲਿਸ ਮੁਲਾਜ਼ਮ ਵਿਜੀਲੈਂਸ ਦੇ ਨਿਸ਼ਾਨੇ ‘ਤੇ ਆ ਗਏ ਹਨ। ਹੁਣ ਵਿਜੀਲੈਂਸ ਨੇ ਫਿਰੋਜ਼ਪੁਰ ਦੇ ਸਾਬਕਾ ਡੀਆਈਜੀ ਅਤੇ ਜਲੰਧਰ ਪੀਏਪੀ ਦੇ ਮੌਜੂਦਾ ਡੀਆਈਜੀ ਇੰਦਰਬੀਰ ਸਿੰਘ ਨੂੰ ਡਰੱਗ ਸਪਲਾਇਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਹੈ। ਡੀਆਈਜੀ ਇੰਦਰਬੀਰ ਸਿੰਘ ‘ਤੇ ਨਸ਼ਾ ਤਸਕਰਾਂ ਦਾ ਨਾਂ ਮਾਮਲੇ ‘ਚ…
