ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨੀ ਤਾਈਪੇ ਨੂੰ 11-0 ਨਾਲ ਹਰਾਇਆ ⋆ D5 News
ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨੀ ਤਾਈਪੇ ਨੂੰ 11-0 ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਸ ਜਿੱਤ ਨਾਲ ਟੀਮ ਨੇ ਪੂਲ ਏ ‘ਚ ਸਿਖਰ ‘ਤੇ ਰਹਿ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ।ਭਾਰਤ ਦੀ ਜਿੱਤ ‘ਚ ਅਨੁ ਅਤੇ ਸੁਨੇਲਿਤਾ ਟੋਪੋ ਨੇ ਦੋ-ਦੋ ਗੋਲ ਕੀਤੇ। ਭਾਰਤ ਪੂਲ ਵਿੱਚ ਅਜੇਤੂ ਰਿਹਾ।…
