ਆਰਐੱਸਐੱਸ ਮੈਂਬਰ ਸੁਸ਼ੀਲ ਗੁਪਤਾ ਸੂਬਾ ਪ੍ਰਧਾਨ ਬਣੇ
RS ਮੈਂਬਰ ਸੁਸ਼ੀਲ ਗੁਪਤਾ ਅਸ਼ੋਕ ਤੰਵਰ ਨੂੰ ‘ਆਪ’ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਚੰਡੀਗੜ੍ਹ: ਹਰਿਆਣਾ ‘ਚ ਆਮ ਆਦਮੀ ਪਾਰਟੀ ਨੇ ਸੰਗਠਨ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਹਰਿਆਣਾ ਦੇ ਇੰਚਾਰਜ ਰਹੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਸੂਬੇ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਨੁਰਾਗ ਢਾਂਡਾ…
