ਪਰਿਵਾਰਾਂ ਦੀ PR ਬਾਰੇ ਵੱਡਾ ਐਲਾਨ, ਪਤੀ-ਪਤਨੀ ਅਤੇ ਪਰਿਵਾਰ ਵਰਗ ਦੇ ਬਿਨੈਕਾਰਾਂ ਨੂੰ ਦਿੱਤੇ ਜਾਣਗੇ ਨਵੇਂ ਓਪਨ ਵਰਕ ਪਰਮਿਟ ⋆ D5 News
ਔਟਵਾ, 27 ਮਈ, 2023 : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਪਰਿਵਾਰਾਂ ਲਈ ਪੀਆਰ ਸਬੰਧੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਪਰਿਵਾਰਾਂ ਨੂੰ ਹੁਣ ਪੀਆਰ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਉਹ ਅਸਥਾਈ ਪ੍ਰਬੰਧਾਂ ਤਹਿਤ ਕੈਨੇਡਾ ਆ ਸਕਦੇ ਹਨ। ਛੋਟ ਦਿੱਤੀ ਜਾਵੇਗੀ। TRV ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਤੀ/ਪਤਨੀ ਦੇ…
