ਰਾਜਸਥਾਨ ‘ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ
ਪਾਲੀ: ਰਾਜਸਥਾਨ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਨਾਗੌਰ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਤੂਫ਼ਾਨ ਕਾਰਨ ਸੱਤ ਮੰਜ਼ਿਲਾ ਮੋਬਾਈਲ ਟਾਵਰ ਢਹਿ ਗਿਆ ਅਤੇ ਪੰਜ ਘਰ ਸੜ ਗਏ। ਇਸ ਤੋਂ ਬਾਅਦ ਦੂਜੀ ਘਟਨਾ ਪਾਲੀ ‘ਚ ਵਾਪਰੀ। ਪਾਲੀ ਜ਼ਿਲੇ ‘ਚ ਟ੍ਰੈਕ ‘ਤੇ ਚੱਲ ਰਹੀ ਮਾਲ ਗੱਡੀ ਜਦੋਂ ਤੂਫਾਨ ਕਾਰਨ ਅਸੰਤੁਲਿਤ ਹੋਣ ਲੱਗੀ ਤਾਂ ਲੋਕੋ ਪਾਇਲਟ ਕਿਸੇ ਤਰ੍ਹਾਂ…
