ਜਲ ਸੰਕਟ ਕਾਰਨ ਸੰਸਾਰ ਤਬਾਹੀ ਵੱਲ ਵਧ ਰਿਹਾ ਹੈ- ਗੁਰਮੀਤ ਸਿੰਘ ਪਲਾਹੀ
ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਭੀਮਗੰਜ ਪਿੰਡ ਵਿੱਚ ਮੌਸਮ ਗਰਮ ਹੋਣ ਨਾਲ ਖੂਹਾਂ ਦਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ। ਇੱਕ ਫੋਟੋ ਰਿਪੋਰਟ ਅਨੁਸਾਰ ਇੱਥੋਂ ਦੀਆਂ ਔਰਤਾਂ ਰੋਜ਼ਾਨਾ ਇੱਕ ਰੱਸੀ ਨਾਲ 120 ਫੁੱਟ ਡੂੰਘੇ ਖੂਹ ਵਿੱਚ ਉਤਰਦੀਆਂ ਹਨ, ਫਿਰ ਇੱਕ ਵਲਟੋਹੀ (ਚਰੀ) ਪਾਣੀ ਨਿਕਲਦਾ ਹੈ ਅਤੇ ਇਹ ਪਾਣੀ ਆਪਣੇ ਪਰਿਵਾਰ ਦੀ ਪਿਆਸ ਬੁਝਾਉਣ ਲਈ ਵਰਤਿਆ…
