ਸਿਰਫ਼ ਮਾਰਚ ਮਹੀਨੇ ‘ਚ ਹੀ ਰਜਿਸਟਰੀਆਂ ਤੋਂ ਹੋਈ ਰਿਕਾਰਡ ਆਮਦਨ: ਗਿੰਪਾ ⋆ D5 News
2.25 ਫੀਸਦੀ ਸਟੈਂਪ ਡਿਊਟੀ ਅਤੇ ਫੀਸ ਵਿੱਚ ਛੋਟ 30 ਅਪ੍ਰੈਲ ਤੱਕ ਜਾਰੀ ਰਹੇਗੀ। ਚੰਡੀਗੜ੍ਹ, 3 ਅਪ੍ਰੈਲ, 2023 : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ ਇੱਕ ਮਹੀਨੇ ਦੌਰਾਨ ਜ਼ਮੀਨਾਂ ਅਤੇ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਰਿਕਾਰਡ ਆਮਦਨੀ ਦਰਜ ਕੀਤੀ ਗਈ ਹੈ। ਮਾਰਚ ਦੇ. ਮਾਰਚ 2022 ਦੇ ਮਹੀਨੇ ਦੇ ਮੁਕਾਬਲੇ ਮਾਰਚ 2023 ਵਿੱਚ…
