ਸਿੱਕਮ ਦੇ ਨਾਥੁਲਾ ‘ਚ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ, 11 ਜ਼ਖਮੀ
ਸਿੱਕਮ ਦੇ ਨਾਥੁਲਾ ਪਹਾੜੀ ਦੱਰੇ ‘ਤੇ ਅੱਜ ਭਾਰੀ ਬਰਫ਼ ਖਿਸਕਣ ਕਾਰਨ ਛੇ ਸੈਲਾਨੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਬਰਫਬਾਰੀ ਤੋਂ ਬਾਅਦ ਕਈ ਸੈਲਾਨੀਆਂ ਦੇ ਬਰਫ ‘ਚ ਫਸਣ ਦਾ ਖਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਬਰਫ਼ਬਾਰੀ ਦੌਰਾਨ 150 ਤੋਂ ਵੱਧ ਸੈਲਾਨੀਆਂ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਹੈ। ਨਿਊਜ਼…
