ਦੋਸ਼ੀ ਆਸ਼ੀਸ਼ ਮਿਸ਼ਰਾ ਅੱਜ ਜੇਲ੍ਹ ਤੋਂ ਬਾਹਰ ਆ ਸਕਦੇ ਹਨ ⋆ D5 News
ਨਵੀਂ ਦਿੱਲੀ: ਯੂਪੀ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ। ਮਿਸ਼ਰਾ ਤੋਂ ਇਲਾਵਾ ਅਦਾਲਤ ਨੇ 4 ਲੋਕਾਂ ਦੀ ਕੁੱਟਮਾਰ ਅਤੇ ਹੱਤਿਆ ਦੇ ਦੋਸ਼ ‘ਚ ਦੋਸ਼ੀ ਕਿਸਾਨਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਜ਼ਿਲਾ ਅਦਾਲਤ ‘ਚ 3-3 ਲੱਖ…
