ਭਾਰਤ-ਪਾਕਿਸਤਾਨ ਨੇ ਪਰਮਾਣੂ ਟਿਕਾਣਿਆਂ ਦੀ ਸਾਂਝੀ ਕੀਤੀ ਸੂਚੀ, ਜੰਗ ਦੀ ਸਥਿਤੀ ‘ਚ ਉਹ ਇਨ੍ਹਾਂ ਇਲਾਕਿਆਂ ‘ਤੇ ਹਮਲਾ ਨਹੀਂ ਕਰ ਸਕਣਗੇ
ਪਾਕਿਸਤਾਨ ਅਤੇ ਭਾਰਤ ਨੇ ਐਤਵਾਰ ਨੂੰ ਇਕ-ਦੂਜੇ ਨੂੰ ਆਪਣੇ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਸੌਂਪੀ, ਜਿਨ੍ਹਾਂ ‘ਤੇ ਦੁਸ਼ਮਣੀ ਵਧਣ ਦੀ ਸਥਿਤੀ ਵਿਚ ਹਮਲਾ ਨਹੀਂ ਕੀਤਾ ਜਾ ਸਕਦਾ। ਦੋਵੇਂ ਗੁਆਂਢੀ ਦੇਸ਼ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਅਜਿਹਾ ਕਰਦੇ ਆ ਰਹੇ ਹਨ। ਇਸ ਦੇ ਪਿੱਛੇ ਦੋਵਾਂ ਦੇਸ਼ਾਂ ਵਿਚਾਲੇ ਇਕ ਸਮਝੌਤਾ ਹੈ, ਜਿਸ ਤਹਿਤ ਦੋਵਾਂ ਨੂੰ ਇਹ…
