ਮੈਡੀਕਲ ਕਾਲਜ ਦਾ ਹੈਰਾਨੀਜਨਕ ਕਾਰਨਾਮਾ! ਇੱਕ ਜਾਂ ਦੋ ਨਹੀਂ, 99 ਫ਼ੀਸਦੀ ਵਿਦਿਆਰਥਣਾਂ ਫੇਲ੍ਹ ਹੋਈਆਂ
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਸਾਈ ਆਯੁਰਵੈਦਿਕ ਮੈਡੀਕਲ ਕਾਲਜ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਕਾਲਜ ਪ੍ਰਸ਼ਾਸਨ ਨੇ 99 ਫੀਸਦੀ ਏਐਨਐਮ ਅਤੇ ਜੀਐਨਐਮ ਵਿਦਿਆਰਥਣਾਂ ਨੂੰ ਫੇਲ੍ਹ ਕਰ ਦਿੱਤਾ। ਇਸ ਤੋਂ ਨਾਰਾਜ਼ ਵਿਦਿਆਰਥਣਾਂ ਨੇ ਅਲੀਗੜ੍ਹ-ਦਿੱਲੀ ਰੋਡ ਜਾਮ ਕਰ ਦਿੱਤਾ ਅਤੇ ਹੰਗਾਮਾ ਕੀਤਾ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਰਿਸ਼ਵਤ ਦੇ ਪੈਸੇ ਦੇਣ ਵਾਲੇ ਵਿਦਿਆਰਥੀਆਂ ਨੂੰ…
