ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਅਤੇ ਪਰਿਵਾਰ ਦੇ 3 ਮੈਂਬਰ ਮੈਸੂਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਾ ਕਰਨਾਟਕ ਦੇ ਮੈਸੂਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਮੰਗਲਵਾਰ ਨੂੰ ਕਾਰ ‘ਚ ਜਾਂਦੇ ਸਮੇਂ ਹੋਇਆ। ਇਹ ਹਾਦਸਾ ਮੈਸੂਰ ਦੇ ਬਾਹਰਵਾਰ ਕਡਕੱਲਾ ‘ਚ ਵਾਪਰਿਆ। ਕਾਰ ਵਿੱਚ ਡਰਾਈਵਰ ਦੇ ਨਾਲ ਪਰਿਵਾਰ ਦੇ ਪੰਜ ਹੋਰ ਮੈਂਬਰ ਵੀ ਸਵਾਰ ਸਨ। ਕਾਰ ਵਿੱਚ ਸਵਾਰ ਸਾਰੇ ਜ਼ਖ਼ਮੀਆਂ ਨੂੰ ਸ਼ਹਿਰ ਦੇ ਜੇਐਸਐਸ ਹਸਪਤਾਲ…
