ਦੀਪ ਸਹਿਗਲ – ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਉੱਭਰਦਾ ਸਿਤਾਰਾ
ਦੀਪ ਸਹਿਗਲ ਚੰਡੀਗੜ੍ਹ: ਦੀਪ ਸਹਿਗਲ ਪੋਲੀਵੁੱਡ ਇੰਡਸਟਰੀ ਵਿੱਚ ਇੱਕ ਮਾਡਲ ਅਤੇ ਅਭਿਨੇਤਰੀ ਹੈ, ਜੋ ਭੱਜੋ ਵੀਰੋ ਵੇ (2018), ਗੋਲਕ ਬੁਗਨੀ ਬੈਂਕ ਤੇ ਬਟੂਆ (2018), ਡੀਐਸਪੀ ਦੇਵ (2019), ਮੁੰਡਾ ਫਰੀਦਕੋਰੀਆ (2019) ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਦੀਪ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2017 ਵਿੱਚ ਸੀਰੀਅਲ ‘ਏਕ…
