ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੇ 2 ਪੁਲਿਸ ਅਧਿਕਾਰੀ ਮੁਅੱਤਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੇ 2 ਪੁਲਿਸ ਮੁਲਾਜ਼ਮ ਮੁਅੱਤਲ ਰਾਤ 8 ਵਜੇ ਪ੍ਰਤਾਪ ਨਗਰ ਮੁੱਖ ਸੜਕ ‘ਤੇ ਇੱਕ ਨੌਜਵਾਨ ਸਾਈਕਲ ਚਲਾ ਰਿਹਾ ਸੀ। ਸਕੂਟੀ ਸਵਾਰ ਵਿਅਕਤੀ ਪਿੱਛੇ ਤੋਂ ਆਏ, ਸਕੂਟੀ ਸਵਾਰਾਂ ਨੇ ਪਹਿਲਾਂ ਉਸ ਦੇ ਗਲੇ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ। ਚੋਰ ਫਿਰ ਮੋਬਾਈਲ ਖੋਹਣ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ…
