ਕਰਨ ਔਜਲਾ ਦੀ ਐਲਬਮ ਵੇਅ ਅਹੇਡ ਅੱਜ ਰਿਲੀਜ਼ ਹੋਵੇਗੀ D5 ਨਿਊਜ਼
ਮੋਹਾਲੀ: ਬਾਲੀਵੁੱਡ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖਿਰਕਾਰ ਅੱਜ ਖਤਮ ਹੋਣ ਵਾਲਾ ਹੈ। ਔਜਲਾ ਦੀ ਨਵੀਂ ਐਲਬਮ ਵੇਅ ਅਹੇਡ ਅੱਜ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਪੰਜਾਬ ਪੁਲਿਸ ਹੈੱਡਕੁਆਰਟਰ ‘ਚ ਵੱਡਾ ਧਮਾਕਾ! ਸਾਰਾ ਸ਼ਹਿਰ ਹਿੱਲ ਗਿਆ। ਉਨ੍ਹਾਂ ਨੇ ਵੇਅ ਅਹੇਡ ਦਾ ਇੱਕ…
