ਹਾਈਕੋਰਟ ਤੋਂ ਤਜਿੰਦਰ ਬੱਗਾ ਨੂੰ ਮਿਲੀ ਰਾਹਤ 6 ਜੁਲਾਈ ਤੱਕ ਜਾਰੀ ਰਹੇਗੀ ਪੰਜਾਬ ਪੁਲਿਸ ਇਸ ਦੌਰਾਨ ਦੋ ਵਾਰ ਬੱਗਾ ਦੇ ਘਰ ਜਾ ਕੇ ਪੁੱਛਗਿੱਛ ਕਰ ਸਕਦੀ ਹੈ।
ਹਾਈ ਕੋਰਟ ਤੋਂ ਤਜਿੰਦਰ ਬੱਗਾ ਨੂੰ ਮਿਲੀ ਰਾਹਤ 6 ਜੁਲਾਈ ਤੱਕ ਜਾਰੀ ਰਹੇਗੀ ਪੰਜਾਬ ਪੁਲਿਸ ਇਸ ਦੌਰਾਨ ਦੋ ਵਾਰ ਬੱਗਾ ਦੇ ਘਰ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਹਾਈਕੋਰਟ ਵੱਲੋਂ ਬੱਗਾ ਨੂੰ ਮਿਲੀ ਰਾਹਤ ਜਾਰੀ ਰੱਖਦਿਆਂ ਮੁਹਾਲੀ ਅਦਾਲਤ ਨੇ ਭਾਜਪਾ ਆਗੂ ਤਜਿੰਦਰ ਬੱਗਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਕੇਸ ਦੀ ਸੁਣਵਾਈ 6 ਜੁਲਾਈ ਤੱਕ…
