ਕਾਂਗਰਸ ਪ੍ਰਧਾਨ ਵੜਿੰਗ ਅੱਜ ਸਿੱਧੂ ਨੂੰ ਮਿਲ ਸਕਦੇ ਹਨ ⋆ D5 News
ਪਟਿਆਲਾ: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅੱਜ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲਣ ਜਾ ਸਕਦੇ ਹਨ। ਜੇਲ ਮੈਨੂਅਲ ਮੁਤਾਬਕ ਸਿੱਧੂ ਨੂੰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹੀ ਦੇਖਿਆ ਜਾ ਸਕਦਾ ਹੈ। ਜਿਸ ਕਾਰਨ ਅੱਜ ਇਹ ਮੀਟਿੰਗ ਹੋ ਸਕਦੀ ਹੈ। DSGMC News: ਸੁਖਬੀਰ ਬਾਦਲ ਖਿਲਾਫ…
