ਰਿਸ਼ਭ ਪੰਤ 1.6 ਕਰੋੜ ਦੀ ਧੋਖਾਧੜੀ ਦਾ ਸ਼ਿਕਾਰ ⋆ D5 News
ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਮੈਨੇਜਰ ਨੇ ਹਰਿਆਣਾ ਦੇ ਕ੍ਰਿਕਟਰ ਮ੍ਰਿਨਾਕ ਸਿੰਘ ਖਿਲਾਫ 1.63 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਰਿਸ਼ਭ ਪੰਤ ਨੂੰ ਘੜੀਆਂ ਖਰੀਦਣ ਵਿੱਚ ਧੋਖਾ ਦਿੱਤਾ ਗਿਆ ਸੀ। ਮ੍ਰਿਣਾਕ ਪਹਿਲਾਂ ਹੀ ਇੱਕ ਕਾਰੋਬਾਰੀ ਨਾਲ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਮੁੰਬਈ…
