ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਦਾ ਫੈਸਲਾ 27 ਮਈ ਨੂੰ ਹੋਵੇਗਾ
ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦੋਸ਼ੀ ਠਹਿਰਾਏ ਜਾਣ ਦੀ ਅੱਜ (26 ਮਈ) ਨੂੰ ਰੌਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਵਿੱਚ ਸਜ਼ਾ ਨੂੰ ਲੈ ਕੇ ਬਹਿਸ ਖ਼ਤਮ ਹੋ ਗਈ। CM ਚੋਟਾਲਾ ਜੇਲ ਜਾ ! ਮੁੱਖ ਅਦਾਲਤ ਦਾ ਫੈਸਲਾ? , ਵਿਜੇ ਸਿੰਗਲਾ ਦੀ ਹਵੇਲੀ ‘ਚੋਂ ਮਿਲੇ ਸਬੂਤ? | D5 Channel…
