ਸ਼ੁੱਕਰਵਾਰ ਰਾਤ ਪਟਿਆਲਾ ਦੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਕਾਰ ਨੇ ਪ੍ਰੇਸ਼ਾਨੀ ਪੈਦਾ ਕਰ ਦਿੱਤੀ
ਹਿਮਾਚਲ ਪ੍ਰਦੇਸ਼ ਦੇ ਮੁੰਡਿਆਂ ਨੇ ਪਟਿਆਲਾ ‘ਚ ਘਰ ਨੂੰ ਲਗਾਈ ਅੱਗ, ਗੱਡੀ ਸਮੇਤ ਕਈ ਜ਼ਖਮੀ, ਨੌਜਵਾਨ ਨਸ਼ੇ ਦੀ ਹਾਲਤ ‘ਚ ਜਿਸ ਨੂੰ ਪੁਲਿਸ ਨੇ ਘੇਰ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਵੇਂ ਨੌਜਵਾਨ ਇੰਨੇ ਨਸ਼ੇ ‘ਚ ਸਨ ਕਿ ਬੋਲ ਵੀ ਨਹੀਂ ਸਕਦੇ ਸਨ। ਉਨ੍ਹਾਂ ਦਾ ਪਿੱਛਾ ਕਰ ਕੇ ਸਰਹਿੰਦੀ ਗੇਟ ਚੌਕ ਕੋਲ ਉਨ੍ਹਾਂ ਨੂੰ…
