ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ, ਰੁੜਕੀ ਪਰਤਦੇ ਸਮੇਂ ਰੇਲਿੰਗ ਨਾਲ ਟਕਰਾਈ ਕਾਰ
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਘਰ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਦੀ ਕਾਰ ਰੁੜਕੀ ਦੇ ਨਰਸਾਨ ਬਾਰਡਰ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਜਗ੍ਹਾ ‘ਤੇ ਕ੍ਰਿਕਟਰ ਰਿਸ਼ਭ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਹ ਬਲੈਕ ਸਪਾਟ ਹੈ। ਹਾਦਸੇ ਦਾ ਕਾਰਨ ਨੀਂਦ ਹੋਣਾ ਦੱਸਿਆ ਜਾ ਰਿਹਾ…
