*ਰਾਜਪਾਲ ਨੇ ਦਾਦੂਮਾਜਰਾ ਵਿਖੇ ਅਪਗ੍ਰੇਡ ਕੀਤੇ ਠੋਸ ਰਹਿੰਦ-ਖੂੰਹਦ ਦੇ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੀਤਾ* –
*ਚੰਡੀਗੜ੍ਹ, 1 ਦਸੰਬਰ*:- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਦਾਦੂਮਾਜਰਾ ਵਿਖੇ ਸੁੱਕੇ ਕੂੜੇ ਨੂੰ ਪ੍ਰੋਸੈਸ ਕਰਨ ਅਤੇ ਇਸ ਨੂੰ ਆਰਡੀਐਫ (ਰਿਫਿਊਜ਼ ਡਿਰਾਈਵਡ ਫਿਊਲ) ਵਿਚ ਬਦਲਣ ਲਈ ਅਪਗ੍ਰੇਡ ਕੀਤੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਮੈਂਬਰ ਕਿਰਨ ਖੇਰ ਦੀ ਹਾਜ਼ਰੀ ਵਿਚ ਕੀਤਾ। ਸੰਸਦ, ਸਰਬਜੀਤ ਕੌਰ, ਮੇਅਰ, ਧਰਮਪਾਲ, ਆਈ.ਏ.ਐਸ., ਪ੍ਰਸ਼ਾਸਕ ਚੰਡੀਗੜ੍ਹ ਦੇ…
