RRR ਨੂੰ ਸਰਵੋਤਮ ਅੰਤਰਰਾਸ਼ਟਰੀ ਫਿਲਮ ਪੁਰਸਕਾਰ ⋆ D5 ਨਿਊਜ਼ ਮਿਲਿਆ
ਆਰ.ਆਰ.ਆਰ ਨੇ ‘ਸੈਟਰਨ ਐਵਾਰਡਜ਼ 2022’ ‘ਚ ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ। ਕਹਾਣੀ ਤੋਂ ਲੈ ਕੇ VFX ਅਤੇ ਰਾਮ ਚਰਨ ਅਤੇ ਜੂਨੀਅਰ NTR ਦੀ ਜੋੜੀ ਤੱਕ, ਸਾਰਿਆਂ ਨੇ ਇਸ ਫਿਲਮ ਨੂੰ ਪਸੰਦ ਕੀਤਾ। ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਵੀ ਬਣਾਏ। ਅਜਿਹੇ ‘ਚ ‘RRR’ ਦੇ ਨਿਰਮਾਤਾਵਾਂ ਲਈ…
