ਚਾਕੂ ਨਾਲ ਹਮਲੇ ‘ਚ ਫੁੱਟਬਾਲਰ ਸਮੇਤ 4 ਜ਼ਖਮੀ ⋆ D5 News
ਇਟਲੀ ਦੇ ਮਿਲਾਨ ਸ਼ਹਿਰ ‘ਚ ਇਕ ਵਿਅਕਤੀ ਨੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਆਰਸੇਨਲ ਦੇ ਸਟਾਰ ਫੁੱਟਬਾਲਰ ਪਾਬਲੋ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਾਮ ਨੂੰ ਮਿਲਾਨੋਫਿਓਰੀ ਡੀ’ਅਸਾਗੋ ਸ਼ਾਪਿੰਗ ਸੈਂਟਰ…
