ਕੈਨੇਡਾ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦੇਣ ਦਾ ਮਤਾ ਪਾਸ ⋆ D5 News
ਚੰਡੀਗੜ੍ਹ/ਕੈਨੇਡਾ (ਅਵਤਾਰ ਸਿੰਘ ਭੰਵਰਾ) : ਪੰਜਾਬ ਭਵਨ ਸਰੀ ਦੇ ਚੌਥੇ ਸਾਲਾਨਾ ਸਮਾਗਮ ਦੌਰਾਨ ਦੇਸ਼ ਭਰ ਦੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਪ੍ਰਸਿੱਧ ਪੰਜਾਬੀਆਂ ਨੇ ਇਕੱਤਰ ਹੋ ਕੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। go ਸੈਸ਼ਨ ਦੀ ਸ਼ੁਰੂਆਤ ‘ਚ ਹੀ ਹੋਇਆ ਹੰਗਾਮਾ, ਵਿਰੋਧੀਆਂ ਨੇ ਬਣਾਈ ਰਣਨੀਤੀ! ਫਿਰ ਇੱਕ…
