‘ਵਿਸ਼ਵਰ ਮੱਤ’ ਦੀ ਕੀਮਤ ਤਿੰਨ ਕਰੋੜ ⋆ D5 ਨਿਊਜ਼
ਅਮਰਜੀਤ ਸਿੰਘ ਵੜੈਚ (9417801988) ਕੱਲ੍ਹ ਸਮਾਪਤ ਹੋਏ ਪੰਜਾਬ ਵਿਧਾਨ ਸਭਾ ਦੇ ਚਾਰ ਰੋਜ਼ਾ ਇਜਲਾਸ ਨੂੰ ਦੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਸਰੋਕਾਰਾਂ ਨੂੰ ਨਜ਼ਰਅੰਦਾਜ਼ ਕਰਕੇ ਸਾਡੀ ਸਿਆਸਤ ਕਿਸ ਹੱਦ ਤੱਕ ‘ਸੀਮਤ’ ਕੀਤੀ ਜਾ ਰਹੀ ਹੈ। ਇਸ ਚਾਰ ਦਿਨਾ ਸੈਸ਼ਨ ‘ਤੇ ਕਰੀਬ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ ਹਨ। ਲੋਕ ਘਰ ਬੈਠੇ ਟੀਵੀ ਅਤੇ…
