ਤੂਫਾਨ ਇਆਨ ਨੇ ਮਚਾਈ ਤਬਾਹੀ, ਲੋਕਾਂ ਦਾ ਜਨ-ਜੀਵਨ ਹੋਇਆ ਪ੍ਰਭਾਵਿਤ ⋆ D5 News
ਅਮਰੀਕਾ: ਈਆਨ ਤੂਫ਼ਾਨ ਨੇ ਅਮਰੀਕਾ ਦਾ ਜਨ-ਜੀਵਨ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਤੂਫਾਨ ਪੂਰੀ ਰਫਤਾਰ ਨਾਲ ਅਮਰੀਕਾ ਅਤੇ ਕਿਊਬਾ ਦੇ ਤੱਟਾਂ ਨਾਲ ਟਕਰਾ ਗਿਆ। ਇਸ ਦੌਰਾਨ ਤੇਜ਼ ਮੀਂਹ ਪਿਆ ਅਤੇ ਬੀਚ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਤੂਫਾਨ ਦੀ ਮਾਰ ਤੋਂ ਬਾਅਦ “ਫਲੋਰੀਡਾ ਪ੍ਰਾਇਦੀਪ” ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।…
