“ਪੰਜਾਬ ‘ਚ ਅਮਨ-ਕਾਨੂੰਨ ਨੂੰ ਸੁਧਾਰਨ ਦੀ ਬਜਾਏ ਭਗਵੰਤ ਮਾਨ VVIP ਸੁਰੱਖਿਆ ਦਾ ਆਨੰਦ ਲੈਣ ‘ਚ ਲੱਗੇ ਹੋਏ ਹਨ”
ਜੀਵਨ ਗੁਪਤਾ ਨੇ ਭਗਵੰਤ ਮਾਨ ਦੇ ਖਾਲੀ ਘਰ ‘ਤੇ ਸੈਂਕੜੇ ਪੁਲਿਸ ਵਾਲਿਆਂ ਦੀ ਪਹਿਰੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਚੰਡੀਗੜ੍ਹ: ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਨਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੇ ਆਗੂ ਵੀਵੀਆਈਪੀ ਬਣ ਗਏ ਹਨ…
