ਵਿਜੀਲੈਂਸ ਬਿਊਰੋ ਵੱਲੋਂ ਵਣ ਰੇਂਜ ਅਫਸਰ ਬੁਢਲਾਡਾ ਗ੍ਰਿਫਤਾਰ ⋆ D5 News
ਟ੍ਰੀ ਗਾਰਡ ਬਣਾਉਣ ਵਾਲੀਆਂ ਫਰਮਾਂ ਜਾਅਲੀ ਤੇ ਬਿੱਲ ਵੀ ਨਿਕਲੇ ਜਾਅਲੀ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਵਿੱਢੀ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਵਣ ਰੇਂਜ ਅਫਸਰ ਬੁਢਲਾਡਾ ਸੁਖਵਿੰਦਰ ਸਿੰਘ ਨੇ ਤਤਕਾਲੀ ਵਣ ਮੰਡਲ ਅਫਸਰ ਦੀ ਮਿਲੀਭੁਗਤ ਨਾਲ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕੀਤੇ। ਮਾਨਸਾ ਅਮਿਤ ਚੌਹਾਨ ਤੇ ਹੋਰ। ਸੀਮਿੰਟ ਦੇ ਟ੍ਰੀ ਗਾਰਡਾਂ ਦੀ ਉਸਾਰੀ…
